Fair Work Commission ਆਸਟ੍ਰੇਲੀਆ ਦਾ ਰਾਸ਼ਟਰੀ ਪੱਧਰ ਦਾ ਕਾਰਜ ਸਥਾਨ ਸੰਬੰਧਾਂ ਬਾਰੇ ਟ੍ਰਿਬਿਊਨਲ ਹੈ। ਇਹ ਕਰਮਚਾਰੀਆਂ ਅਤੇ ਰੁਜ਼ਗਾਰਦਾਤਾਵਾਂ ਨੂੰ ਕੰਮ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮੱਦਦ ਕਰਦਾ ਹੈ।
Introduction
Content
ਆਮ ਮੁੱਦਿਆਂ ਵਿੱਚ ਅਨੁਚਿਤ ਬਰਖਾਸਤਗੀ, ਧੱਕੇਸ਼ਾਹੀ, ਜਿਨਸੀ ਛੇੜਛਾੜ, ਭੇਦਭਾਵ, ਅਤੇ ਕੰਮ ਵਾਲੀ ਥਾਂ ਦੇ ਅਧਿਕਾਰਾਂ ਬਾਰੇ ਵਿਵਾਦ ਸ਼ਾਮਲ ਹਨ।
-
ਅਰ ਵਰਕ ਕਮਿਸ਼ਨ ਤੁਹਾਡੀ ਕਿਵੇਂ ਮੱਦਦ ਕਰ ਸਕਦਾ ਹੈ
ਆਸਟ੍ਰੇਲੀਆ ਵਿੱਚ ਅਜਿਹੇ ਕਾਨੂੰਨ ਹਨ ਜੋ ਕੰਮ 'ਤੇ ਲਾਗੂ ਹੁੰਦੇ ਹਨ ਭਾਵੇਂ ਤੁਸੀਂ ਕਿੱਥੋਂ ਵੀ ਹੋ, ਤੁਹਾਡੀ ਵੀਜ਼ਾ ਸਥਿਤੀ ਕੁੱਝ ਵੀ ਹੈ, ਜਾਂ ਭਾਵੇਂ ਤੁਸੀਂ ਆਸਟ੍ਰੇਲੀਆ ਵਿੱਚ ਕਿੰਨੇ ਸਮੇਂ ਤੋਂ ਵੀ ਹੋ।
ਸਰੋਤ:
ਆਪਣੀ ਭਾਸ਼ਾ ਵਿੱਚ ਸਹਾਇਤਾ ਲੈਣ ਲਈ, 131 450 'ਤੇ ਫ਼ੋਨ ਕਰਕੇ Translating and Interpreting Service ਦੀ ਵਰਤੋਂ ਕਰੋ। ਆਪਰੇਟਰ ਨੂੰ ਆਪਣੀ ਭਾਸ਼ਾ ਦੱਸੋ, ਕਹੋ ਕਿ ਤੁਸੀਂ Fair Work Commission ਬਾਰੇ ਫ਼ੋਨ ਕਰ ਰਹੇ ਹੋ, ਅਤੇ ਉਨ੍ਹਾਂ ਨੂੰ 1300 799 675 ਫ਼ੋਨ ਨੰਬਰ ਦਿਓ।